<img class="alignnone size-medium wp-image-5363 alignleft" src="https://wishavwarta.in/wp-content/uploads/2017/10/jacinda-Arden-300x224.jpg" alt="" width="300" height="224" /> <div>ਲੇਬਰ ਪਾਰਟੀ ਦੇ ਨੇਤਾ ਜੈਕੁੰਦਾ ਅਰਡਨ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਜੈਨੀ ਸ਼ਿੱਪਲੀ ਅਤੇ ਹੈਲਨ ਕਲਾਰਕ ਤੋਂ ਬਾਅਦ ਜੈਕਿੰਦਾ ਨਿਊਜੀਲੈਂਡ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ।</div>