<div><img class="alignnone size-medium wp-image-3882 alignleft" src="https://wishavwarta.in/wp-content/uploads/2017/09/KP-Rana-300x169.jpg" alt="" width="300" height="169" /></div> <div>ਜੇਕਰ ਪੰਜਾਬ ਬਜਟ ਸੈਸ਼ਨ ਦੀ ਸਿਟਿੰਗ ਵਧਾਉਣ ਦੀ ਜ਼ਰੂਰਤ ਹੋਵੇਗੀ ਤਾਂ ਵਿਚਾਰ ਕਰਾਂਗੇ - ਰਾਣਾ ਕੇ.ਪੀ ਸਿੰਘ</div> <div></div> <div>ਪੰਜਾਬ ਆਪ ਦੇ ਵਿਧਾਇਕਾਂ ਨੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਸੀ ਜਿਸ ਵਿਚ ਓਹਨਾ ਨੇ ਅਗਲੀ ਬਜਟ ਸੈਸ਼ਨ ਦੀ ਸਿਟਿੰਗ ਵਧਾਕੇ 20 ਕਰਨ ਦੀ ਮੰਗ ਕੀਤੀ ਓਹਨਾ ਕਿਹਾ ਕਿ ਨਿਯਮ ਅਨੁਸਾਰ ਸਾਲ ਵਿੱਚ 40 ਸਿਟਿੰਗ ਹੋਣੀ ਚਾਹੀਦੀ ਹੈ।</div>