
ਚੰਡੀਗੜ੍ਹ, 20 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬ ਮੰਤਰੀ ਮੰਡਲ ਵਿਚ ਵਾਧੇ ਉਤੇ ਅੱਜ ਮੋਹਰ ਲੱਗ ਗਈ| ਪੰਜਾਬ ਮੰਤਰੀ ਮੰਡਲ ਵਿਚ ਜਿਹੜੇ 9 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ-
1. ਸੁਖਜਿੰਦਰ ਸਿੰਘ ਰੰਧਾਵਾ
2 ਸੁਖਵਿੰਦਰ ਸਿੰਘ ਸੁੱਖ ਸਰਕਾਰੀਆ
3 ਵਿਜੇ ਇੰਦਰ ਸਿੰਗਲਾ
4 ਭਾਰਤ ਭੂਸ਼ਣ ਆਸ਼ੂ
5 ਸੁੰਦਰ ਸ਼ਿਆਮ ਅਰੋਡ਼ਾ
6 ਓ.ਪੀ. ਸੋਨੀ
7 ਰਾਣਾ ਗੁਰਮੀਤ ਸੋਢੀ
8 ਗੁਰਪ੍ਰੀਤ ਕਾਂਗੜ
9 ਬਲਬੀਰ ਸਿੱਧੂ























