• Latest
  • Trending
ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ

ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ

3 years ago
Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

27 minutes ago
Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

1 hour ago
National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

1 hour ago
Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

2 hours ago
Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

2 hours ago
Punjab Weather: ਸੂਬੇ ‘ਚ ਅੱਜ ਵੀ ਭਾਰੀ ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ‘ਚ ਅੱਜ ਵੀ ਭਾਰੀ ਮੀਂਹ ਲਈ ਅਲਰਟ ਜਾਰੀ

3 hours ago
Neet Paper Leak Case: ਫਾਸਟ ਟਰੈਕ ਅਦਾਲਤ ‘ਚ ਅੱਜ ਹੋ ਸਕਦੀ ਹੈ ਸੁਣਵਾਈ

Neet Paper Leak Case: ਫਾਸਟ ਟਰੈਕ ਅਦਾਲਤ ‘ਚ ਅੱਜ ਹੋ ਸਕਦੀ ਹੈ ਸੁਣਵਾਈ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Parliament Monsoon Session ਦਾ ਅੱਠਵਾਂ ਦਿਨ: ‘ਪੇਪਰ ਲੀਕ ਸੋਧ’ ਬਿੱਲ ‘ਤੇ ਲੋਕ ਸਭਾ ਵੋਟਿੰਗ ਅੱਜ

Parliament Monsoon Session ਦਾ ਅੱਠਵਾਂ ਦਿਨ: ‘ਪੇਪਰ ਲੀਕ ਸੋਧ’ ਬਿੱਲ ‘ਤੇ ਲੋਕ ਸਭਾ ਵੋਟਿੰਗ ਅੱਜ

4 hours ago
Punjab ਯੂਨੀਵਰਸਿਟੀ ‘ਚ ਵੱਡਾ ਪ੍ਰਸ਼ਾਸਕੀ ਫ਼ੈਸਲਾ: ਡਾ. ਮੀਨਾਕਸ਼ੀ ਗੋਇਲ ਨੂੰ ਬਣਾਇਆ ਕਾਰਜਕਾਰੀ ਵਾਈਸ-ਚਾਂਸਲਰ

Punjab ਯੂਨੀਵਰਸਿਟੀ ‘ਚ ਵੱਡਾ ਪ੍ਰਸ਼ਾਸਕੀ ਫ਼ੈਸਲਾ: ਡਾ. ਮੀਨਾਕਸ਼ੀ ਗੋਇਲ ਨੂੰ ਬਣਾਇਆ ਕਾਰਜਕਾਰੀ ਵਾਈਸ-ਚਾਂਸਲਰ

4 hours ago
PU ‘ਚ ਕਰੰਟ ਲੱਗਣ ਕਾਰਨ ਵਿਦਿਆਰਥਣ ਦੀ ਮੌਤ ਮਾਮਲਾ: ਪਰਿਵਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

PU ‘ਚ ਕਰੰਟ ਲੱਗਣ ਕਾਰਨ ਵਿਦਿਆਰਥਣ ਦੀ ਮੌਤ ਮਾਮਲਾ: ਪਰਿਵਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

4 hours ago
Commonwealth Games 2026: ਖੇਡਾਂ ਦੇ ਪੰਜਵੇਂ ਦਿਨ ਭਾਰਤੀ ਐਥਲੀਟਾਂ ਨੇ ਭਾਰਤ ਦੀ ਝੋਲੀ ਪਾਏ ਦੋ ਚਾਂਦੀ ਦੇ ਤਗਮੇ

Commonwealth Games 2026: ਖੇਡਾਂ ਦੇ ਪੰਜਵੇਂ ਦਿਨ ਭਾਰਤੀ ਐਥਲੀਟਾਂ ਨੇ ਭਾਰਤ ਦੀ ਝੋਲੀ ਪਾਏ ਦੋ ਚਾਂਦੀ ਦੇ ਤਗਮੇ

4 hours ago
Hindi News
English News
Wednesday, July 29, 2026
No Result
View All Result
32 °c
Chandigarh
27 ° Thu
30 ° Fri
30 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ

April 28, 2023
in ਖਬਰਾਂ, ਨਵਾਂਸ਼ਹਿਰ, ਪੰਜਾਬ
ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ

ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ

ਲਿਫ਼ਟਿੰਗ ਦੇ ਬਕਾਏ ਨੂੰ ਪੂਰਾ ਕਰਨ ਲਈ ਬਲਾਚੌਰ ਤੇ ਬੰਗਾ ’ਚ ਸਪੈਸ਼ਲਾਂ ਲੱਗਣਗੀਆਂ

ਕਿਸਾਨਾਂ ਦੇ ਖਾਤਿਆਂ ’ਚ 382.41 ਕਰੋੜ ਦੀ ਅਦਾਇਗੀ

ਨਵਾਂਸ਼ਹਿਰ, 28 ਅਪਰੈਲ, 2023 (ਵਿਸ਼ਵ ਵਾਰਤਾ):- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ’ਚ ਮਿੱਥੇ ਗਏ ਟੀਚੇ 231600 ਮੀਟਿ੍ਰਕ ਟਨ ਦਾ 90 ਫ਼ੀਸਦੀ ਟੀਚਾ ਸ਼ੁੱਕਰਵਾਰ ਸ਼ਾਮ ਤੱਕ ਪੂਰਾ ਕਰ ਲਿਆ ਗਿਆ ਹੈ। ਸ਼ੁੱਕਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ ਕੁੱਲ 208691 ਮੀਟਿ੍ਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਅਤੇ ਡਾਇਰੈਕਟਰ ਘਣਸ਼ਿਆਮ ਥੋਰੀ ਵੱਲੋਂ ਕਣਕ ਦੀ ਖਰੀਦ ਦੀ ਪ੍ਰਗਤੀ ਅਤੇ ਮੁਸ਼ਕਿਲਾਂ ਜਾਣਨ ਲਈ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ ਜ਼ਿਲ੍ਹੇ ’ਚ ਲਿਫ਼ਟਿੰਗ ਦੇ ਬਕਾਇਆ ਟੀਚੇ ਨੂੰ ਪੂਰਾ ਕਰਨ ਲਈ ਬੰਗਾ ਅਤੇ ਬਲਾਚੌਰ ਲਈ ਸਪੈਸ਼ਲਾਂ ਦੀ ਮੰਗ ਕੀਤੀ ਗਈ ਹੈ, ਜਿਸ ਬਾਰੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ 88496 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 72 ਘੰਟਿਆਂ ਦੇ ਹਿਸਾਬ ਨਾਲ 57 ਫ਼ੀਸਦੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੱਕ ਜ਼ਿਲ੍ਹੇ ਵੱਲੋਂ ਖਰੀਦ ਦਾ ਮਿੱਥਿਆ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅਦਾਇਗੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 1559 ਕਿਸਾਨਾਂ ਦੇ ਖਾਤਿਆਂ 382.41 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਲਿਫ਼ਟਿੰਗ ਦਾ ਬੈਕਲਾਗ ਪੂਰਾ ਕਰਨ ਲਈ ਪ੍ਰਸ਼ਾਸਨ ਆਪਣੇ ਪੱਧਰ ’ਤੇ ਪੂਰੇ ਯਤਨ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਏਜੰਸੀਵਾਰ ਖਰੀਦ ਅੰਕੜਿਆਂ ਮੁਤਾਬਕ ਪਨਗ੍ਰੇਨ ਨੇ 50940 ਮੀਟਿ੍ਰਕ ਟਨ, ਮਾਰਕਫ਼ੈਡ ਨੇ 55730 ਮੀਟਿ੍ਰਕ ਟਨ, ਪਨਸਪ ਨੇ 49060 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 32525 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 20429 ਮੀਟਿ੍ਰਕ ਟਨ ਅਨਾਜ ਖਰੀਦਿਆ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

by Ranjit Singh
July 29, 2026
0

Punjab 'ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ 'ਤੇ ਦੋਸ਼ ਪਠਾਨਕੋਟ, 29 ਜੁਲਾਈ (ਵਿਸ਼ਵ ਵਾਰਤਾ):...

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

by Ranjit Singh
July 29, 2026
0

Punjab 'ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ - ਹਮਲਾਵਰਾਂ ਨੇ ਘੇਰ ਕੇ ਲੋਹੇ ਦੀਆਂ ਰਾੜਾਂ...

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

by Ranjit Singh
July 29, 2026
0

National: ਦੇਸ਼ 'ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ 'ਚ ਮਚਾਈ ਤਬਾਹੀ ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ਭਾਰੀ...

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

by Ranjit Singh
July 29, 2026
0

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ਮੰਗਲਵਾਰ ਨੂੰ ਇੱਕ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

by Ranjit Singh
July 29, 2026
0

Punjab 'ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ 'ਤੇ ਦੋਸ਼ ਪਠਾਨਕੋਟ, 29 ਜੁਲਾਈ (ਵਿਸ਼ਵ ਵਾਰਤਾ):...

Most Popular

Women’s T20 World Cup Final : ਆਸਟ੍ਰੇਲੀਆ ਨੇ ਜਿੱਤਿਆ Toss

Women’s T20 World Cup Final : ਆਸਟ੍ਰੇਲੀਆ ਨੇ ਜਿੱਤਿਆ Toss

by Jaspreet Kaur
3 weeks ago
0

Women's T20 World Cup Final : ਆਸਟ੍ਰੇਲੀਆ ਨੇ ਜਿੱਤਿਆ Toss - ਜਾਣੋ ਕੀ ਲਿਆ ਫੈਸਲਾ ਨਵੀ ਦਿੱਲੀ,5 ਜੁਲਾਈ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 