ਜਲੰਧਰ, 23 ਨਵੰਬਰ – ਜਲੰਧਰ ਹਾਈਵੇਅ ਉਤੇ ਅੱਜ ਹਵੇਲੀ ਦੇ ਮਾਲਕ ਸਤੀਸ਼ ਜੈਨ ਦੀ ਮਰਸਡੀਜ ਗੱਡੀ ਨੂੰ ਕਈ ਕਾਰਾਂ ਨੇ ਪਿਛਿਓਂ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੀਆਂ ਕਾਰਾਂ ਦਾ ਭਾਰੀ ਨੁਕਸਾਨ ਹੋਇਆ। ਮਰਸਡੀਜ ਕਾਰ ਵਿਚ ਖੁਦ ਸਤੀਸ਼ ਜੈਨ ਮੌਜੂਦ ਸਨ।