ਜਲੰਧਰ ਦੇ ਕਰਤਾਰਪੁਰ ਵਿਚ ਬਾਬਾ ਬਾਲਕ ਨਾਥ ਮੰਦਿਰ ਵਿਚ ਅੱਜ ਸਵੇਰੇ 4 ਵਜੇ ਦੇ ਕਰਿਬ ਜਦੋਂ ਮੰਦਿਰ ਦੇ ਪੁਜਾਰੀ ਪੂਜਾ ਕਰਨ ਪੁਜੇ ਤਾਂ ਮੰਦਿਰ ਪੁਜਾਰੀ ਬਾਬਾ ਦੇ ਚਿਲਾਉਣ ਦੀ ਆਵਾਜ਼ ਆਣ ਲਗੀ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਗੇ ਜਦੋਂ ਆਸ ਪਾਸ ਦੇ ਲੋਕਾਂ ਨੇ ਮੰਦਿਰ ਵਿਚ ਆ ਕੇ ਵੇਖਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ । ਬਾਬਾਜ਼ੀ ਖੂਨ ਦੇ ਨਾਲ ਲਥਪਥ ਪਏ ਸਨ । ਜਿਸਤੋਂ ਬਾਅਦ ਬਾਬਾਜੀ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ । ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਪੂਰੇ ਮਾਮਲੇ ਦੀ ਇਨਲਾਹ ਪੁਲਿਸ ਨੂੰ ਦਿੱਤੀ ਗਈ । ਕਤਲ ਕਿਵ਼ੇਂ ਹੋਇਆ ਅਤੇ ਕਿਸ ਨੇ ਕੀਤਾ ਇਸ ਭਾਲ ਕੀਤੀ ਜਾ ਰਹੀ ਹੈ ।
ਅਕਾਲੀ-ਭਾਜਪਾ ਹੁਣ ਵੀ ਮਸੇਰ ਭਾਈ ਪਰ ਸੁਖਬੀਰ ਮਚਲਾ: ਖੁੱਡੀਆਂ
ਅਕਾਲੀ-ਭਾਜਪਾ ਹੁਣ ਵੀ ਮਸੇਰ ਭਾਈ ਪਰ ਸੁਖਬੀਰ ਮਚਲਾ: ਖੁੱਡੀਆਂ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡਾਂ ’ਚ ਕੀਤੀਆਂ ਚੋਣ ਰੈਲੀਆਂ ਬਠਿੰਡਾ,...