<img class="alignnone size-full wp-image-5103" src="http://wishavwarta.in/wp-content/uploads/2017/10/jalandhar.jpg" alt="" width="350" height="298" /> ਜਲੰਧਰ, 17 ਅਗਸਤ – ਜਲੰਧਰ ਵਿਖੇ ਸੋਡਲ ਫਾਟਰ ਨਜ਼ਦੀਕ ਅੱਜ ਸਵੇਰੇ ਮਾਂ ਅਤੇ ਉਸ ਦੀ ਧੀ ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਇਸ ਦੌਰਾਨ ਪੁਲਿਸ ਵਲੋਂ ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।