ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ ਚ ਇਕ ਖਾਲੀ ਪਲਾਟ ਚ ਵੱਡਾ ਧਮਾਕਾ ਹੋ ਗਿਆ ਜਾਣਕਾਰੀ ਮੁਤਾਬਿਕ ਦੀਵਾਲੀ ਵਾਲੀ ਰਾਤ ਦੀ ਇਹ ਘਟਨਾ ਹੈ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਕਾਰਨ ਕਾਫੀ ਕੁਝ ਤਹਿਸ ਨਹਿਸ ਹੋ ਗਿਆ ।ਇਸ ਧਮਾਕੇ ਕਾਰਨ ਨੇੜੇ ਦੇ ਕਈ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ।ਪੁਲਿਸ ਦੇ ਮੁਤਾਬਿਕ ਪਹਿਲੀ ਪੁਸ਼ਟੀ ਕਰਦੇ ਹੋਇਆ ਪੁਲਿਸ ਨੇ ਦੱਸਿਆ ਕਿ ਧਮਾਕਾ ਖਾਲੀ ਪਲਾਟ ਚ ਡੰਪ ਕੀਤੇ ਗਏ ਧਮਾਕਾਖੇਜ਼ ਪਟਾਕਿਆਂ ਕਾਰਨ ਹੀ ਹੋਇਆ ਹੈ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ ਮਾਮਲੇ ਨੂੰ ਬਰੀਕੀ ਨਾਲ ਜਾਂਚਿਆ ਜਾਵੇਗਾ ਤੇ ਕਿਸੇ ਵੀ ਹਾਲਤ ਵਿੱਚ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ।
ਲੋਕ ਸਭਾ ਚੋਣਾਂ ‘ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ
ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ -ਕਿਹਾ ਕਿ ਕੈਪਟਨ...