• Latest
  • Trending

ਸਾਰਾ ਗੁਰਪਾਲ ਬਣੀ ਸੁਪਰ ਵੁਮੈਨ

9 years ago
National: CM ਤੋਂ PM ਤੱਕ ਨਰਿੰਦਰ ਮੋਦੀ ਦੇ 25 ਸਾਲ ਪੂਰੇ, ਕਿਹਾ- ‘ਇਹ ਆਰਾਮ ਕਰਨ ਦਾ ਸਮਾਂ ਨਹੀਂ’

National: CM ਤੋਂ PM ਤੱਕ ਨਰਿੰਦਰ ਮੋਦੀ ਦੇ 25 ਸਾਲ ਪੂਰੇ, ਕਿਹਾ- ‘ਇਹ ਆਰਾਮ ਕਰਨ ਦਾ ਸਮਾਂ ਨਹੀਂ’

6 minutes ago
Punjab Weather: ਮੌਸਮ ਵਿਭਾਗ ਵੱਲੋਂ ਸੂਬੇ ‘ਚ ਮੀਂਹ ਲਈ ਅਲਰਟ ਜਾਰੀ

Punjab Weather: ਮੌਸਮ ਵਿਭਾਗ ਵੱਲੋਂ ਸੂਬੇ ‘ਚ ਮੀਂਹ ਲਈ ਅਲਰਟ ਜਾਰੀ

17 minutes ago
Punjab: ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਚੋਹਲਾ ਸਾਹਿਬ ਨੇੜੇ ਮਿਲੀਆਂ ਲਾਸ਼ਾਂ

Punjab: ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਚੋਹਲਾ ਸਾਹਿਬ ਨੇੜੇ ਮਿਲੀਆਂ ਲਾਸ਼ਾਂ

46 minutes ago
National: ਲੋਨ ਹੋਰ ਮਹਿੰਗੇ ਹੋਣਗੇ, EMI ਵਧੇਗੀ: RBI ਨੇ 4 ਸਾਲਾਂ ਵਿੱਚ ਪਹਿਲੀ ਵਾਰ ਵਧਾਈ ਵਿਆਜ ਦਰ

National: ਲੋਨ ਹੋਰ ਮਹਿੰਗੇ ਹੋਣਗੇ, EMI ਵਧੇਗੀ: RBI ਨੇ 4 ਸਾਲਾਂ ਵਿੱਚ ਪਹਿਲੀ ਵਾਰ ਵਧਾਈ ਵਿਆਜ ਦਰ

2 hours ago
National: ਆਕਾਸ਼ਵਾਣੀ ਦਫ਼ਤਰ ’ਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਵਿਰੋਧੀ ਆਗੂਆਂ ਖ਼ਿਲਾਫ਼ FIR

National: ਆਕਾਸ਼ਵਾਣੀ ਦਫ਼ਤਰ ’ਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਵਿਰੋਧੀ ਆਗੂਆਂ ਖ਼ਿਲਾਫ਼ FIR

2 hours ago
International: ਯੂਕਰੇਨ ਦਾ ਤੇਲ ਟੈਂਕਰ ‘ਤੇ ਡਰੋਨ ਹਮਲਾ, ਜਹਾਜ਼ ’ਤੇ 23 ਭਾਰਤੀ ਕਰੂ ਮੈਂਬਰ ਸਨ ਸਵਾਰ

International: ਯੂਕਰੇਨ ਦਾ ਤੇਲ ਟੈਂਕਰ ‘ਤੇ ਡਰੋਨ ਹਮਲਾ, ਜਹਾਜ਼ ’ਤੇ 23 ਭਾਰਤੀ ਕਰੂ ਮੈਂਬਰ ਸਨ ਸਵਾਰ

2 hours ago
Punjab: ਬੰਦੀ ਸਿੰਘਾਂ ਨਾਲ ਸਬੰਧਤ ਮਾਮਲਿਆਂ ’ਤੇ ਸੁਪਰੀਮ ਕੋਰਟ ’ਚ ਅੱਜ ਅਹਿਮ ਸੁਣਵਾਈ

Punjab: ਬੰਦੀ ਸਿੰਘਾਂ ਨਾਲ ਸਬੰਧਤ ਮਾਮਲਿਆਂ ’ਤੇ ਸੁਪਰੀਮ ਕੋਰਟ ’ਚ ਅੱਜ ਅਹਿਮ ਸੁਣਵਾਈ

3 hours ago
Haryana ’ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ !, ਅਮਿਤ ਸ਼ਾਹ ਸਮੇਤ ਕਈ ਕੇਂਦਰੀ ਆਗੂ ਅੱਜ ਦੌਰੇ ’ਤੇ

Haryana ’ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ !, ਅਮਿਤ ਸ਼ਾਹ ਸਮੇਤ ਕਈ ਕੇਂਦਰੀ ਆਗੂ ਅੱਜ ਦੌਰੇ ’ਤੇ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
International: ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਦੀ ਬਹਾਦਰੀ ਲਈ ਅਮਰੀਕੀ ਸੰਸਦ ਵੱਲੋਂ ਪ੍ਰਸਤਾਵ ਪਾਸ

International: ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਦੀ ਬਹਾਦਰੀ ਲਈ ਅਮਰੀਕੀ ਸੰਸਦ ਵੱਲੋਂ ਪ੍ਰਸਤਾਵ ਪਾਸ

4 hours ago
Punjab: ਚੰਡੀਗੜ੍ਹ ਸਮੇਤ 8 ਥਾਵਾਂ ‘ਤੇ CBI ਦੀ ਰੇਡ 6 ਘੰਟਿਆਂ ਤੱਕ ਚੱਲੀ

Punjab: ਚੰਡੀਗੜ੍ਹ ਸਮੇਤ 8 ਥਾਵਾਂ ‘ਤੇ CBI ਦੀ ਰੇਡ 6 ਘੰਟਿਆਂ ਤੱਕ ਚੱਲੀ

4 hours ago
Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

Cricket: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਭੁਵਨੇਸ਼ਵਰ ਕੁਮਾਰ ਦੀ ਵਾਪਸੀ

4 hours ago
Hindi News
English News
Wednesday, October 7, 2026
No Result
View All Result
30 °c
Chandigarh
27 ° Thu
25 ° Fri
26 ° Sat
26 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਾਰਾ ਗੁਰਪਾਲ ਬਣੀ ਸੁਪਰ ਵੁਮੈਨ

December 1, 2017
in ਚੰਡੀਗੜ੍ਹ
ਚੰਡੀਗੜ੍ਹ ( ਵਿਸ਼ਵ ਵਾਰਤਾ ) ਇੱਕ ਵਾਰ ਮੈਂ ਕਾਲਜ ਪਰਫਾਰਮੈਂਸ ਦੀ ਤਿਆਰੀ ਵਿੱਚ ਸਟੇਜ ਦੇ ਪਿੱਛੇ ਬਿਜੀ ਸੀ ,ਉਦੋਂ ਫੋਟੋਗਰਾਫਰ ਨੇ ਲਾਇਟ ਚੇਕ ਕਰਨ ਲਈ ਬੁਲਾਇਆ ਤੇ ਕੁੱਝ ਫੋਟੋਜ ਖਿੱਚੀਆਂ ਫਿਰ ਉਨ੍ਹਾਂ ਨੇ ਫੋਟੋਗਰਾਫਰ ਦੇ ਕਹਿਣ ਉੱਤੇ ਆਪਣਾ ਫੋਟੋਸ਼ੂਟ ਕਰਾਇਆ  ਇਸ ਦੇ ਬਾਅਦ ਤੋਂ ਮੇਰੇ ਕਾਂਫੀਡੈਂਸ ਆਇਆ ਅਤੇ ਮੈਂ ਮਾਡਲਿੰਗ ਸ਼ੋ ਵਿੱਚ ਅਪਲਾਈ ਕੀਤਾ ਤੇ ਵਿਜੇਤਾ ਵੀ ਬਣੀ । ਇਹ ਕਹਿਣਾ ਹੈ ਮਾਡਲ ਤੋਂ ਬਣੀ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦਾ।   ਵਿਸ਼ਵ ਵਾਰਤਾ ਨਾਲ ਵਿਸ਼ੇਸ਼ ਗੱਲਬਾਤ ਵਿਚ ਦੱਸਿਆ ਕੇ ਉਹ 2012 ਵਿੱਚ ਮਿਸ ਚੰਡੀਗੜ੍ਹ ਬਣੀ ਤਾਂ ਮੈਂ ਮਨ ਬਣਾ ਲਿਆ ਸੀ ਕਿ ਮੈਂ ਇਕ ਸਫਲ ਅਦਾਕਾਰ ਬਣਾਗੀ। ਮੈਂ ਕੈਰੀਅਰ ਦੀ ਸ਼ੁਰੂਆਤ 2014 ਵਿੱਚ ਸਿਮਰਨਜੀਤ ਸਿੱਧੂ ਦੇ ਗੀਤ ਪਰਾਂਦਾ ਰਾਹੀਂ ਕੀਤੀ। ਇਸ ਤੋਂ ਬਾਆਦ ਹੈਪੀ ਰਾਇਕੋਟੀ ਰਣਜੀਤ ਬਾਵਾ, ਸੁਖੀ ਆਦਿ ਮਸ਼ਹੂਰ ਸਿੰਗਰਾਂ ਨਾਲ ਕੰਮ ਕੀਤਾ ਅਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਗੀਤਾਂ ਵਿੱਚ ਇੱਕ ਮਾਡਲ ਦੇ ਤੌਰ ਤੇ ਆਈ।
ਸਾਰਾ ਗੁਰਪਾਲ ਦਾ ਜਨਮ 19 ਨਵੰਬਰ 1991 ਵਿੱਚ ਫਤਿਆਬਾਦ ਦੇ ਨੇੜੇ ਰਤੀਆ ਵਿੱਚ ਹੋਇਆ।
 ਤੁਸੀਂ ਮਾਡਲਿੰਗ  ਕਦੋ ਸ਼ੁਰੂ ਕੀਤੀ ?
ਮੈਂ 6 ਸਾਲ ਪਹਿਲਾਂ ਮਾਡਲਿੰਗ ਸ਼ੁਰੂ ਕੀਤੀ । ਫ਼ੈਸ਼ਨ ਡਿਜਾਇਨਿੰਗ ਦੀ ਪੜਾਈ  ਖਤਮ ਕਰ ਮੈਂ ਸਭ ਤੋਂ ਪਹਿਲਾਂ ਕਾਮਰਸ਼ਿਅਲਸ ਅਤੇ ਪੰਜਾਬੀ ਵੀਡੀਓਜ਼ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇੰਡੀਅਨ ਕਲਾਸਿਕਲ ਡਾਂਸ ਸਿੱਖਣ ਦੇ ਦੌਰਾਨ ਉਹ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਇੰਡੀਅਨ ਥਿਏਟਰ ਦਾ ਵੀ ਹਿੱਸਾ ਲਿਆ। ਆਪਣੇ ਆਪ ਨੂੰ ਇੱਕ ਆਰਟਿਸਟ ਦੇ ਤੌਰ ਉੱਤੇ ਵੇਖਦੀ ਹਾਂ ਨਾ ਕਿ ਕਿਸੇ ਮਾਡਲ ਦੇ ਰੂਪ ਵਿੱਚ ।
ਮੈਂ ਆਪਣੇ ਆਪ ਨੂੰ ਕਿਸੇ ਇੱਕ ਜੋਨਰ ਵਿੱਚ ਨਹੀਂ ਜਕੜਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਆਰਟਿਸਟ ਨੂੰ ਵਰਸੇਟਾਇਲ ਹੋਣਾ ਚਾਹੀਦਾ ਹੈ। ਉਸਨੂੰ ਹਰ ਉਹ ਚੀਜ ਕਰਨੀ ਚਾਹੀਦੀ ਹੈ ਜੋ ਉਸਦਾ ਮਨ ਕਰਦਾ ਹੈ ।
ਤੁਹਾਡਾ ਅਗਲਾ ਪ੍ਰੋਜੈਕਟ ?
ਮੈਂ ਹੁਣ ਗਾਇਕੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦੀ ਹਾਂ। ਮੇਰਾ  ਜਲਦੀ ਹੀ  ਸਿੰਗਲ ਟਰੈਕ ਸਲੋ ਮੋਸ਼ਨ ਗਾਣਾ ਬਾਜ਼ਾਰ ਵਿੱਚ ਆਉਣ ਵਾਲਾ ਹੈ । ਇਸ ਐਲਬਮ ਵਿੱਚ ਸਾਰਾ ਇੱਕ ਸੋਬਰ ਕੂੜੀ ਦੇ ਰੋਲ ਵਿੱਚ ਆਪਣਾ ਗੀਤ ਪੇਸ਼ ਕਰੇਗੀ ।  ਟ੍ਰੈਕ ਆਉਣਂ ਤੋਂ ਪਹਿਲਾਂ ਹੀ ਮੇਰੇ ਜੋ ਪੋਸਟਰ ਜਾਰੀ ਹੋਏ ਹਨ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਸਨੂੰ  ਸੋਸ਼ਲ ਮੀਡੀਆ ਉੱਤੇ ਕਾਫੀ ਪਿਆਰ ਮਿਲ ਰਿਹਾ ਹੈ।
ਸਾਰਾ ਦੇ ਅਨੁਸਾਰ ਉਨ੍ਹਾਂ ਦਾ ਇਹ ਟਰੈਕ ਬਾਜ਼ਾਰ ਵਿੱਚ ਆ ਰਹੇ ਸਾਰੇ ਟਰੈਕ ਤੋਂ ਬਿਲਕੁੱਲ ਵੱਖ ਹੋਵੇਗਾ ਅਤੇ ਇਹ ਲੋਕਾਂ ਦੀ ਉਂਮੀਦ ਉੱਤੇ ਖਰਾ ਉਤਰੇਗਾ ਇਸ ਤੋਂ ਇਲਾਵਾ ਇੱਕ ਹੋਰ ਨਵਾਂ ਸਿੰਗਲ ਟਰੈਕ ਕਾਸ਼ ਕੋਈ ਜਲਦ ਹੀ ਲਾਂਚ ਕਰਾਂਗੀ ਜਿਸਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ। ਇਹ ਗੀਤ ਕੁੜੀਆਂ ‘ਤੇ ਅਧਾਰਿਤ ਹੈ। ਇਸ ਗੀਤ ‘ਚ ਕੁੜੀਆਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਚਾਵਾਂ ਨੂੰ ਬਹੁਤ ਹੀ ਬਰੀਕੀ ਅਤੇ ਸ਼ਿੱਦਤ ਨਾਲ ਦਰਸਾਇਆ ਗਿਆ ਹੈ। ਮੈਨੂੰ ਆਸ ਹੈ ਕਿ ਮੇਰੇ ਪਹਿਲੇ ਗੀਤ ਦੀ ਤਰ੍ਹਾਂ ਹੀ ਸਰੋਤੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਸਾਰਾ ਦਾ ਕਹਿਣਾ ਹੈ ਕਿ ਮੇਨੂ ਲੱਗਦਾ ਅਜਿਹਾ ਗਾਨਾ ਪੰਜਾਬੀ ਇੰਡਸਟਰੀ ਵਿਚ ਹਾਲੇ ਤਕ ਨਹੀਂ ਆਇਆ।
ਕੀ ਹਰ ਸੋਹਣੀ ਕੁੜੀ ਹੀ ਇਸ ਪੇਸ਼ੇ ਵਿਚ ਆ ਸਕਦੀ ਹੈ ?
 ਸੁੰਦਰਤਾ ਤਾਂ ਹਰ ਵਿਅਕਤੀ ਦੇ ਕੋਲ ਹੁੰਦੀ ਹੈ, ਪਰ ਉਸਨੂੰ ਆਪਣਾ ਟੇਲੈਂਟ ਵਿਖਾਉਣ ਦਾ ਮੌਕਾ ਚਾਹੀਦਾ ਹੈ। ਪੰਜਾਬ ਵਿੱਚ ਸਾਰਾ ਇੱਕ ਫੇਮਸ ਚਿਹਰੇ ਦੇ ਰੂਪ ਵਿੱਚ ਉਭਰੀ ਹੈ ਆਪਣੀ ਮਿਹਨਤ ਅਤੇ ਕਾਬਲਿਅਤ ਨਾਲ ਉਹ ਇੱਕ ਵੱਡਾ ਮੁਕਾਮ ਹਾਸਲ ਕਰਨ ਕਾਮਯਾਬ ਹੋਈ ਹੈ। ਮੈਂ ਉਨ੍ਹਾਂ ਗੀਤਾਂ ਦੀਆਂ ਵੀਡਿਓਜ ‘ਚ ਬਤੋਰ ਐਕਟਰੈਸ ਕੰਮ ਕਰਦੀ ਹੈ ਜਿਹੜੇ ਯੂਥ ਨੂੰ ਪਸੰਦ ਆਉਣ ਅਤੇ ਉਹ ਅੱਗੇ ਉਨਾਂ ਗੀਤਾਂ ਜਾ ਫਿਲਮਾਂ ਵਿੱਚ ਵੀ ਕੰਮ ਕਰਨਾ ਚਾਹੁੰਦੀ ਹੈ ਜਿਹੜੇ ਸੋਸ਼ਲ ਮੈਸੇਜ ਦੇਣ।
ਹਿੰਦੀ ਸਿਨੇਮਾ ਵਿੱਚ ਕੰਮ ਕਰਨ ਸਬੰਧੀ ਸਾਰਾ ਕਹਿੰਦੀ ਹੈ ਕਿ ਉਹ ਪਾਲੀਵੁੱਡ ਵਿੱਚ ਇੱਕ ਜਾਣਾ- ਪਹਿਚਾਣਿਆ ਚਹਿਰਾ ਹੈ ਅਤੇ ਹਿੰਦੀ ਪਰਦੇ ਉੱਤੇ ਕੰਮ ਕਰਨਾ ਉਨਾਂ ਦੇ ਲਈ ਇੱਕ ਸੁਪਨੇ ਵਰਗਾ ਵੀ ਹੈ, ਪਰ ਨਾਲ ਹੀ ਉਹ ਫਿਲਮੀ ਜਗਤ ਵਿੱਚ ਆਪਣੇ ਆਪ ਨੂੰ ਬਤੋਰ ਐਕਟਰਸ ਦੇ ਨਾਲ ਸਮਾਜ ਵਿੱਚ ਔਰਤਾਂ ਦੇ ਸ਼ਕਤੀਕਰਣ ਲਈ ਕੁੱਝ ਖਾਸ ਕਰਨਾ ਚਾਹੁੰਦੀ ਹੈ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

by Ranjit Singh
October 4, 2026
0

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ...

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

by Ranjit Singh
September 29, 2026
0

Chandigarh 'ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਸ਼ਹਿਰ ਦੀ ਹਵਾ...

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

by Ranjit Singh
September 25, 2026
0

Chandigarh 'ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ 22 ਵਿੱਚ...

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

by Ranjit Singh
September 25, 2026
0

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ): ਸ਼ੁੱਕਰਵਾਰ ਸਵੇਰੇ ਪੰਜਾਬ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: CM ਤੋਂ PM ਤੱਕ ਨਰਿੰਦਰ ਮੋਦੀ ਦੇ 25 ਸਾਲ ਪੂਰੇ, ਕਿਹਾ- ‘ਇਹ ਆਰਾਮ ਕਰਨ ਦਾ ਸਮਾਂ ਨਹੀਂ’

National: CM ਤੋਂ PM ਤੱਕ ਨਰਿੰਦਰ ਮੋਦੀ ਦੇ 25 ਸਾਲ ਪੂਰੇ, ਕਿਹਾ- ‘ਇਹ ਆਰਾਮ ਕਰਨ ਦਾ ਸਮਾਂ ਨਹੀਂ’

by Ranjit Singh
October 7, 2026
0

National: CM ਤੋਂ PM ਤੱਕ ਨਰਿੰਦਰ ਮੋਦੀ ਦੇ 25 ਸਾਲ ਪੂਰੇ, ਕਿਹਾ- ‘ਇਹ ਆਰਾਮ ਕਰਨ ਦਾ ਸਮਾਂ ਨਹੀਂ’ ਚੰਡੀਗੜ੍ਹ, 7...

Most Popular

Punjab: SIR ਵਿੱਚ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ ਅੱਜ

Punjab: SIR ਵਿੱਚ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ ਅੱਜ

by Ranjit Singh
4 weeks ago
0

Punjab: SIR ਵਿੱਚ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ ਅੱਜ ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 