<img class="alignnone size-full wp-image-1706" src="http://wishavwarta.in/wp-content/uploads/2017/08/satellite.jpg" alt="" width="640" height="360" /> ਨਵੀਂ ਦਿੱਲੀ, 18 ਜੁਲਾਈ– ਚੰਦਰਯਾਨ-2 ਹੁਣ 22 ਜੁਲਾਈ ਨੂੰ ਦੁਪਹਿਰ 2.43 ਵਜੇ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਇਸਰੋ ਵਲੋਂ ਦਿੱਤੀ ਗਈ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਤਕਨੀਕੀ ਨੁਕਸ ਕਾਰਨ ਇਸ ਦੀ ਲਾਂਚਿੰਗ ਟਾਲ ਦਿੱਤੀ ਗਈ ਸੀ।