ਨਵੀਂ ਦਿੱਲੀ, 31 ਅਗਸਤ – ਚੰਦਰਯਾਨ-2 ਚੰਦਰਮਾ ਦੇ ਹੋਰ ਨਜ਼ਦੀਕ ਪਹੁੰਚ ਗਿਆ ਹੈ। ਇਹ ਸੈਟੇਲਾਈਟ ਹੁਣ ਚੰਦਰਮਾ ਦੀ ਚੌਥੀ ਪੰਧ ਵਿਚ ਸਫਲ ਤਰੀਕੇ ਨਾਲ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਦੀ ਚੰਦਰਮਾ ਤੋਂ ਦੂਰੀ ਕੇਵਲ 124 ਕਿਲੋਮੀਟਰ ਹੀ ਰਹਿ ਗਈ ਹੈ।
#ISRO
Fourth Lunar bound orbit maneuver for Chandrayaan-2 spacecraft was performed successfully today (August 30, 2019) at 1818 hrs IST.For details please visit https://t.co/s4I7OIOF5R pic.twitter.com/ld4wbTMuBq
— ISRO (@isro) August 30, 2019