<img class="alignnone size-full wp-image-1706" src="https://wishavwarta.in/wp-content/uploads/2017/08/satellite.jpg" alt="" width="640" height="360" /> ਨਵੀੰ ਦਿੱਲੀ, 2 ਸਤੰਬਰ – ਭਾਰਤ ਵਲੋਂ ਛੱਡੇ ਗਏ ਚੰਦਰਯਾਨ-2 ਨੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਚੰਦਰਯਾਨ-2 ਚੰਦਰਮਾ ਤੋਂ ਹੁਣ ਸਿਰਫ ਇੱਕ ਕਦਮ ਹੀ ਦੂਰ ਰਹਿ ਗਿਆ ਹੈ। ਇਸ ਦੌਰਾਨ ਅੱਜ ਇਸਰੋ ਨੇ ਦੱਸਿਆ ਕਿ ਚੰਦਰਯਾਨ-2 ਦਾ ਲੈਂਡਰ ਵਿਕ੍ਰਮ ਆਰਬਿਟ ਤੋਂ ਸਫਲ ਤਰੀਕੇ ਨਾਲ ਵੱਖ ਹੋ ਗਿਆ ਹੈ।