<blockquote><span style="color: #ff0000;"><strong>ਚੰਡੀਗੜ੍ਹ ਵਿੱਚ ਫੇਰ ਆਏ 600 ਤੋਂ ਜ਼ਿਆਦਾ ਨਵੇਂ ਕੋਰੋਨਾ ਦੇ ਮਾਮਲੇ</strong></span></blockquote> <img class="alignnone size-medium wp-image-66703" src="https://punjabi.wishavwarta.in/wp-content/uploads/2020/04/chandigarh--300x171.jpg" alt="" width="300" height="171" /> <strong>ਚੰਡੀਗੜ੍ਹ, 21 ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਪ੍ਰਭਾਵਿਤ ਚਾਰ ਮਰੀਜਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਹੀ 602 ਨਵੇਂ ਮਾਮਲੇ ਸਾਹਮਣੇ ਆਏ ਹਨ।</strong>