<blockquote> <h3><span style="background-color: #00ffff;"><strong>ਚੰਡੀਗੜ੍ਹ ਵਿੱਚ ਚੱਲੀ ਗੋਲੀ, ਮਚੀ ਹਫੜਾ-ਦਫੜੀ</strong></span></h3> </blockquote> <img class="alignnone size-medium wp-image-112770" src="https://wishavwarta.in/wp-content/uploads/2020/12/Untitled-18-5-225x300.gif" alt="" width="225" height="300" /> ਚੰਡੀਗੜ੍ਹ,9 ਦਸੰਬਰ (ਵਿਸ਼ਵ ਵਾਰਤਾ)- ਚੰਡੀਗੜ੍ਹ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਅਚਾਨਕ ਗੋਲੀ ਚੱਲੀ, ਜਿਸ ਵਿੱਚ ਇਕ ਵਿਅਕਤੀ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ।