ਚੰਡੀਗੜ੍ਹ ਵਿੱਚ ਅਭਿਨੇਤਾ ਵਰੁਣ ਅਤੇ ਅਭਿਨੇਤਰੀ ਕਿਆਰਾ ਨੇ ਕੀਤੀ ‘ਜੁਗ ਜੁਗ ਜਿਓ’ ਦੀ ਸ਼ੂਟਿੰਗ

ਚੰਡੀਗੜ੍ਹ, 29 ਦਸੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਦੀ ਫਿਲਮ ‘ਜੁਗ ਜੁਗ ਜਿਓ’ ਦੀ ਸ਼ੂਟਿੰਗ ਚੱਲ ਰਹੀ ਸੀ। ਸੋਮਵਾਰ ਨੂੰ ਅੰਤਿਮ ਦਿਨ ਸੁਖਨਾ ਲੇਕ ਤੇ ਸ਼ੂਟਿੰਗ ਕੀਤੀ ਗਈ। ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਕਿਆਰਾ ਅਡਵਾਨੀ ਦੀ ਕੈਮਿਸਟਰੀ ਦੇਖਦੇ ਹੀ ਬਣ ਰਹੀ ਸੀ।





















