ਚੰਡੀਗੜ੍ਹ, 28 ਸਤੰਬਰ – ਚੰਡੀਗੜ੍ਹ ਦੇ ਸੈਕਟਰ 45 ਵਿਚ ਅੱਗ ਦਿਨ ਦਿਹਾੜੇ ਚੱਲੀ ਗੋਲੀ ਵਿਚ ਗੈਂਗਸਟਰ ਸੋਨੂੰ ਸ਼ਾਹ ਦੀ ਮੌਤ ਦਾ ਸਮਾਚਾਰ ਹੈ।
ਇਸ ਦੌਰਾਨ ਇਸ ਘਟਨਾ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਵਲੋਂ ਫੇਸਬੁੱਕ ਰਾਹੀਂ ਇੱਕ ਪੋਸਟ ਜਾਰੀ ਕਰਕੇ ਲਈ ਗਈ ਹੈ। ਇਸ ਦੌਰਾਨ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।