<blockquote><strong><span style="color: #ff0000;">ਚੰਡੀਗੜ੍ਹ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ,29 ਅਧਿਕਾਰੀ ਇਧਰੋਂ-ਉੱਧਰ</span></strong></blockquote> <strong>ਚੰਡੀਗੜ੍ਹ, 14ਜੁਲਾਈ (ਵਿਸ਼ਵ ਵਾਰਤਾ)-ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ADC ਤੇ 9 ਐੱਸਡੀਐੱਮ ਸਣੇ 29 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। </strong> <strong><img class="alignnone size-full wp-image-211539" src="https://punjabi.wishavwarta.in/wp-content/uploads/2022/07/image-489.png" alt="" width="496" height="856" /> <img class="alignnone size-full wp-image-211540" src="https://punjabi.wishavwarta.in/wp-content/uploads/2022/07/image-490.png" alt="" width="553" height="785" /></strong>