<div></div> <div> [caption id="attachment_11428" align="alignleft" width="300"]<img class="size-medium wp-image-11428" src="http://wishavwarta.in/wp-content/uploads/2017/12/IMG_8041_DEC.17-300x216.jpg" alt="" width="300" height="216" /> Honble Prime Minister of India, Mr. Narendra Modi being received by the Governor of Punjab and Administrator, Union Territory, Chandigarh, Sh. V.P. Singh Badnore at Chandigarh Airport on his way to Himachal Pradesh on Wednesday, December 27, 2017.[/caption] </div> <div></div> <div>ਚੰਡੀਗੜ੍ਹ, 27 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਸਮਾਗਮ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪੁੱਜੇ, ਚੰਡੀਗੜ੍ਹ ਹਵਾਈ ਅੱਡੇ 'ਤੇ ਉਨ੍ਹਾਂ ਦਾ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੰਤਰੀਆਂ ਨੇ ਸਵਾਗਤ ਕੀਤਾ। ਫਿਰ ਇਥੋਂ ਉਹ ਸ਼ਿਮਲਾ ਲਈ ਰਵਾਨਾ ਹੋ ਗਏ।</div>