ਚੰਡੀ<img class="alignnone size-full wp-image-6166 alignleft" src="https://wishavwarta.in/wp-content/uploads/2017/10/fire-1.jpg" alt="" width="184" height="274" />ਗੜ੍ਹ (ਵਿਸ਼ਵ ਵਾਰਤਾ ) ਸੈਕਟਰ-26 'ਚ ਮੱਛੀ ਬਾਜ਼ਾਰ 'ਚ ਅੱਜ ਦੇਰ ਸ਼ਾਮ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪੁੱਜ ਗਈਆਂ ਹਨ। ਫਾਇਰ ਬ੍ਰਿਗੇਡ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।