ਚੰਡੀਗੜ੍ਹ 28 ਅਪ੍ਰੈਲ ਵਿਸ਼ਵ ਵਾਰਤਾ :- ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਚ ਵਾਰਡ ਸਰਵੈਂਟ ਵਜੋਂ ਨੌਕਰੀ ਕਰਨ ਵਾਲਾ ਬਾਪੂਧਾਮ ਕਲੋਨੀ ਦਾ ਰਹਿਣ ਵਾਲਾ ਵਿਅਕਤੀ ਜੋ ਕਿ ਪਹਿਲਾਂ ਹੀ ਦੋਨੋਂ ਵਾਇਰਸ ਪੋਜਟਿਵ ਹੈ , ਦੇ ਸੰਪਰਕ ਚ ਆਉਣ ਵਾਲੇ ਪੀੜਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ । ਅੱਜ ਦੁਪਹਿਰ ਸਮੇਂ ਆਈ ਸੈਂਪਲਾਂ ਦੀ ਰਿਪੋਰਟ ਚ ਬਾਪੂ ਧਾਮ ਕਾਲੋਨੀ ਦੇ 4 ਬੱਚਿਆਂ ਤੋਂ ਇਲਾਵਾ ਉਨ੍ਹਾਂ ਦੀ ਮਾਂ ਅਤੇ ਇਕ ਹੋਰ ਔਰਤ ਦੀ ਰਿਪੋਰਟ ਪਾਜ਼ਟਿਵ ਆਈ ਹੈ ।ਦੱਸਣਯੋਗ ਹੈ ਕਿ ਅੱਜ ਸਵੇਰੇ ਸੈਕਟਰ 30 ਦੇ ਪੰਜ ਲੋਕਾਂ ਦੀ ਕਰੋਨਾ ਵਾਇਰਸ ਪਾਜੀਟਿਵ ਰਿਪੋਰਟ ਆਈ ਸੀ । ਚੰਡੀਗੜ੍ਹ ਚ ਚੌਬੀ ਘੰਟਿਆਂ ਦੌਰਾਨ 11 ਲੋਕਾਂ ਦੇ ਪਾਜ਼ਿਟਿਵ ਹੋਣ ਦੀ ਰਿਪੋਰਟ ਹੈ ।ਅੱਜ ਚੰਡੀਗੜ੍ਹ ਦਾ ਅੰਕੜਾ 56 ਹੋ ਗਿਆ ਹੈ ।
Cricket; ਅੰਡਰ-19 ਏਸ਼ੀਆ ਕੱਪ: ਅੱਜ ਦੀਵਾਲੀ ਵਾਲੇ ਦਿਨ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਂਮੁਕਾਬਲਾ
Cricket; ਅੰਡਰ-19 ਏਸ਼ੀਆ ਕੱਪ: ਅੱਜ ਦੀਵਾਲੀ ਵਾਲੇ ਦਿਨ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਂਮੁਕਾਬਲਾ ਚੰਡੀਗੜ੍ਹ, 8 ਨਵੰਬਰ (ਵਿਸ਼ਵ ਵਾਰਤਾ): ਅੰਡਰ-19...






















