<img class="alignnone size-full wp-image-23731" src="https://wishavwarta.in/wp-content/uploads/2018/05/news-flash-485x327.jpg" alt="" width="485" height="327" />ਚੰਡੀਗੜ੍ਹ 10 ਮਈ( ਵਿਸ਼ਵ ਵਾਰਤਾ)-ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਚ 3 ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ , ਚੰਡੀਗੜ੍ਹ ਚ ਕੁੱਲ ਗਿਣਤੀ 174 ਹੋ ਚੁੱਕੀ ਹੈ , ਜਿਨ੍ਹਾਂ ਚੋਂ ਕ 109 ਮਰੀਜ਼ ਬਾਪੂਧਾਮ ਕਾਲੋਨੀ ਦੇ ਹੀ ਹਨ।