ਚੰਡੀਗੜ੍ਹ (ਵਿਸ਼ਵ ਵਾਰਤਾ )ਸੜਕ ਪਾਰ ਕਰ ਰਹੀ ਨਰਸ ਨੂੰ ਤੇਜ ਰਫਤਾਰ ਕਾਰ ਨੇ ਏਅਰਪੋਰਟ ਲਾਇਟ ਪਵਾਇੰਟ ਦੇ ਕੋਲ ਟੱਕਰ ਮਾਰ ਦਿੱਤੀ । ਪੁਲਿਸ ਨੇ ਜਖ਼ਮੀ ਨਰਸ ਨੂੰ ਜੀਐਮਸੀਐਚ 32 ਵਿੱਚ ਦਾਖਲ ਕਰਵਾਇਆ , ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਮਰਨੇ ਵਾਲੀ ਕੁੜੀ ਹਿਮਾਚਲ ਸਥਿਤ ਮੰਡੀ ਨਿਵਾਸੀ 21 ਸਾਲ ਦੀ ਦੀਪਸ਼ਿਖਾ ਸੀ ਜੋ ਜੀਰਕਪੁਰ ਸਥਿਤ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ।
ਡੀਜੀਪੀ ਗੌਰਵ ਯਾਦਵ ਨੂੰ ਸੈਂਟਰਲ ਐਡਮਿਨਿਸਟੇਸ਼ਨ ਟ੍ਰਿਬਿਊਨਲ ਤੋਂ ਵੱਡੀ ਰਾਹਤ
ਡੀਜੀਪੀ ਗੌਰਵ ਯਾਦਵ ਨੂੰ ਸੈਂਟਰਲ ਐਡਮਿਨਿਸਟੇਸ਼ਨ ਟ੍ਰਿਬਿਊਨਲ ਤੋਂ ਵੱਡੀ ਰਾਹਤ ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ...