ਚੰਡੀਗੜ੍ਹ ‘ਚ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ 27 ਫਰਵਰੀ ਨੂੰ
ਚੰਡੀਗੜ੍ਹ,24ਫਰਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ‘ਚ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ ਦੁਬਾਰਾ ਹੋਣ ਜਾ ਰਹੀ ਹੈ, ਇਹ ਚੋਣ ਹੁਣ 27 ਫਰਵਰੀ ਨੂੰ ਹੋਵੇਗੀ। ਇਹ ਚੋਣ ਨਵੇਂ ਬਣੇ ਮੇਅਰ ਕੁਲਦੀਪ ਕੁਮਾਰ ਕਰਵਾਉਣਗੇ। ਸਕੱਤਰ ਮਿਉਂਸਪਲ ਕਾਰਪੋਰੇਸ਼ਨ ਵਲੋਂ ਇਸ ਚੋਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ।