<img class="alignnone size-medium wp-image-29645" src="http://wishavwarta.in/wp-content/uploads/2018/07/cabinet-30-july-300x200.jpg" alt="" width="300" height="200" /> ਚੰਡੀਗੜ 30 ਜੁਲਾਈ (ਵਿਸ਼ਵ ਵਾਰਤਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿਚ ਸਿੱਖਿਆ ਨੀਤੀ ਸਮੇਤ ਹੋਰ ਵਿਭਾਗਾਂ ਦੇ ਮੁੱਖ ਏਜੰਡਿਆਂ ਉਤੇ ਮੋਹਰ ਲਗਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।