• Latest
  • Trending
ਚੋਰਾਂ ਨੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ਼ਿਆ ਉਡਾਈਆਂ ਸੰਸਕਾਰ ਕਰਨ ਵਾਲੀਆਂ ਭੱਠੀਆਂ

5 years ago
Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

7 minutes ago
Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

33 minutes ago
Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

53 minutes ago
Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ

1 hour ago
Punjab Weather: ਸੂਬੇ ‘ਚ ਅੱਜ ਵੀ ਮੀਂਹ ਦੀ ਚੇਤਾਵਨੀ ਜਾਰੀ

2 hours ago
Punjab: ਇੰਮੀਗ੍ਰੇਸ਼ਨ ਐਕਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਹਾਈਕੋਰਟ ‘ਚ ਅਹਿਮ ਸੁਣਵਾਈ ਅੱਜ

3 hours ago
Punjab: ਮੁਲਾਜ਼ਮਾਂ ਦੇ ਡੀਏ ਅਤੇ ਏਰੀਅਰ ਨੂੰ ਲੈ ਕੇ ਹਾਈਕੋਰਟ ‘ਚ ਅਹਿਮ ਸੁਣਵਾਈ ਅੱਜ

PM Modi ਦੇ ਇੰਡੋਨੇਸ਼ੀਆ ਦੌਰੇ ਦਾ ਅੱਜ ਦੂਜਾ ਦਿਨ, ਸਭ ਤੋਂ ਵੱਡੇ ਹਿੰਦੂ ਮੰਦਰ ਦਾ ਦੌਰਾ ਕਰਨਗੇ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ

Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

Hindi News
English News
Tuesday, July 7, 2026
No Result
View All Result
37 °c
Chandigarh
33 ° Wed
32 ° Thu
31 ° Fri
34 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਚੋਰਾਂ ਨੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ਼ਿਆ ਉਡਾਈਆਂ ਸੰਸਕਾਰ ਕਰਨ ਵਾਲੀਆਂ ਭੱਠੀਆਂ

March 26, 2021
in ਖਬਰਾਂ, ਪੰਜਾਬ, ਫ਼ਾਜਲਿਕਾ
ਚੋਰਾਂ ਨੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ਼ਿਆ ਉਡਾਈਆਂ ਸੰਸਕਾਰ ਕਰਨ ਵਾਲੀਆਂ ਭੱਠੀਆਂ

ਚੋਰਾਂ ਨੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ਼ਿਆ ਉਡਾਈਆਂ ਸੰਸਕਾਰ ਕਰਨ ਵਾਲੀਆਂ ਭੱਠੀਆਂ

ਫਾਜ਼ਿਲਕਾ,26 ਮਾਰਚ (ਐਸ ਕੇ ਵਰਮਾਂ):ਥਾਣਾ ਅਰਨੀਵਾਲਾ ਚ ਇਕ ਹੈਰਾਨ ਕਰ ਦੇਣ ਵਾਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਚੋਰਾਂ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਨੂੰ ਵੀ ਨਹੀਂ ਬਖਸ਼ਿਆ ਗਿਆ। ਜੋ ਸੰਸਕਾਰ ਕਰਨ ਵਾਲੀਆਂ ਭੱਠੀਆਂ ਉਨ੍ਹਾਂ ਨੂੰ ਹੀ ਚੋਰਾਂ ਵਲੋਂ ਉਠਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਕੰਧ ਵਾਲਾ ਹਾਜਰ ਖਾਂ ਦੇ ਸਰਪੰਚ ਸ ਸਾਹਿਬ ਸਿੰਘ ਗਿੱਲ ਵਲੋਂ ਇਕ ਦਰਖਾਸਤ ਥਾਣਾ ਅਰਨੀਵਾਲਾ ਚ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨਘਾਟ ਦੀਆਂ ਜੋ ਸੰਸਕਾਰ ਕਰਨ ਵਾਲੀਆਂ ਦੋ ਭੱਠੀਆਂ ਸਨ ਉਨ੍ਹਾਂ ਨੂੰ ਕੁਝ ਸ਼ੱਕੀ ਵਿਅਕਤੀਆਂ ਵਲੋਂ ਤੋੜ ਕੇ ਚੋਰੀ ਕਰ ਲਈਆਂ ਹਨ ਤੇ ਪਿੰਡ ਦੇ ਹੀ ਵਾਟਰ ਵਰਕਸ ਚ ਬਣੀਆਂ ਡਿੱਗੀਆਂ ਦੇ ਢੱਕਣ ਵੀ ਉਤਾਰੇ ਗਏ ਹਨ। ਸਮੂਹ ਪੰਚਾਇਤ ਵਲੋਂ ਖੋਜ ਸ਼ਾਨਬੀਨ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਤਿੰਨ ਨੌਜਵਾਨਾਂ ਨੇ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਥਾਣਾ ਅਰਨੀਵਾਲਾ ਵਲੋਂ ਸਰਪੰਚ ਸਾਹਿਬ ਸਿੰਘ ਗਿੱਲ ਤੇ ਸਮੂਹ ਪੰਚਾਇਤ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

by Ranjit Singh
July 7, 2026
0

Entertainment: ਫਿਲਮ 'ਸਤਲੁਜ' 'ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ ! - ਕਿਹਾ: 'ਇਹ ਖਾਲੜਾ...

Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

by Ranjit Singh
July 7, 2026
0

Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ - ਸੇਵਾਦਾਰ ਨੇ ਗੁਰੂਘਰ ਦੀ ਮਰਿਯਾਦਾ ਸਮਝਾਈ...

Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

by Ranjit Singh
July 7, 2026
0

Punjab ਦੇ ਡਾਕਟਰ ਨੇ ਦਿੱਲੀ 'ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ? ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਦਿੱਲੀ 'ਚ...

Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ

Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ

by Ranjit Singh
July 7, 2026
0

Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ ਚੰਡੀਗੜ੍ਹ, 7 ਜੁਲਾਈ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

by Ranjit Singh
July 7, 2026
0

Entertainment: ਫਿਲਮ 'ਸਤਲੁਜ' 'ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ ! - ਕਿਹਾ: 'ਇਹ ਖਾਲੜਾ...

Most Popular

ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ ਵਿਅਕਤੀ ਦੀ ਮੌਤ

by Jaspreet Kaur
4 days ago
0

ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ ਵਿਅਕਤੀ ਦੀ ਮੌਤ ਬਰਨਾਲਾ, 3 ਜੁਲਾਈ 2026 (ਵਿਸ਼ਵ ਵਾਰਤਾ)– 57 ਦਿਨਾਂ ਦੀ ਅਮਰਨਾਥ ਯਾਤਰਾ ਸ਼ੁੱਕਰਵਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 