ਚੇਂਜ ਆਵ੍ ਗਾਰਡ ਸਮਾਰੋਹ ਇਸ ਸ਼ਨੀਵਾਰ ਤੋਂ 8:00 ਵਜੇ ਤੋਂ 9:00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ
ਦਿੱਲੀ, 20 ਮਾਰਚ (ਵਿਸ਼ਵ ਵਾਰਤਾ):- ਰਾਸ਼ਟਰਪਤੀ ਭਵਨ ਵਿੱਚ ਚੇਂਜ ਆਵ੍ ਗਾਰਡ ਸਮਾਰੋਹ, ਇਸ ਸ਼ਨੀਵਾਰ 25 ਮਾਰਚ ਤੋਂ 9:00 ਵਜੇ ਤੋਂ 10:00 ਵਜੇ ਦੀ ਬਜਾਏ 8:00 ਵਜੇ ਤੋਂ 9:00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।
***























