<img class="alignnone size-full wp-image-9094" src="http://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਚੇਨੱਈ, 11 ਅਕਤੂਬਰ – ਚੀਨ ਦੇ ਰਾਸ਼ਟਰਪਤੀ ਜਿੰਨਪਿੰਗ ਅੱਜ ਭਾਰਤ ਦੌਰੇ ਉਤੇ ਪਹੁੰਚੇ। ਚੇਨੱਈ ਹਵਾਈ ਅੱਡੇ ਉਤੇ ਪਹੁੰਚਣ ਉਤੇ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਸਵਾਗਤ ਕੀਤਾ।