https://youtu.be/nfAmC2kY-eU <a href="https://wishavwarta.in/wp-content/uploads/2020/07/IMG-20200714-WA0042.jpg"><img class="alignnone size-medium wp-image-85809" src="https://wishavwarta.in/wp-content/uploads/2020/07/IMG-20200714-WA0042-287x300.jpg" alt="" width="287" height="300" /></a> ਚੰਡੀਗੜ੍ਹ 14 ਜੁਲਾਈ ( ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਨੇੜੇ ਪਿੰਡ ਵਜੀਦਪੁਰ ਦੇ ਦੋਨੋਂ ਮੀਆਂ ਬੀਬੀ ਨੇ ਖੁਦਕੁਸ਼ੀ ਕੀਤੀ। ਫਿਹਾਲ ਖੁਦਕੁਸ਼ੀ ਦਾ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਕੋਈ ਨੋਟ ਮਿਲਿਆ ਹੈ । ਸ਼ੱਕ ਦੇ ਅਧਾਰ ਤੇ ਲੋਕਾਂ ਦਾ ਕਹਿਣਾ ਹੈ ਕਿ ਦੋਨੋ ਨਸ਼ੇ ਦੇ ਆਦੀ ਸਨ ਅਤੇ <strong>ਨਸ਼ੇ</strong> ਪਿੱਛੇ 9 ਕਿਲੇ ਜਮੀਨ ਵੀ ਵੇਚ ਚੁੱਕੇ ਸਨ ।