ਜਲੰਧਰ ਦੀ ਦੇਹਾਤ ਪੁਲਿਸ ਨੇ ਕਰਤਾਰਪੁਰ ਦੇ ਭਤੀਜਾ ਪਿੰਡ ਤੋਂ ਇਕ ਵਿਅਕਤੀ ਨੂੰ ਜਾਸੂਸੀ ਦੇ ਜੁਰਮ ਵਿਚ ਕੀਤਾ ਗਿਰਫ਼ਤਾਰ । ਹਰਪਾਲ ਸਿੰਘ ਪਾਲਾ ਨਾਂ ਦੇ ਇਸ ਵਿਅਕਤੀ ਤੇ ਆਪਣੇ ਦੇਸ਼ ਦੀਆਂ ਖੁਫੀਆ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ ਏਜੇਂਸੀ ਆਈ ਏਸ ਆਈ ਨੂੰ ਦੇਣ ਦਾ ਇਲਜ਼ਾਮ ਹੈ ਅਤੇ ਇਸਨੂੰ ਪਾਕਿਸਤਾਨ ਵਿਖੇ ਗੋਪਾਲ ਸਿੰਘ ਚਾਵਲਾ ਦਾ ਕਰੀਬੀ ਵੀ ਮੰਨਿਆ ਜਾ ਰਿਹਾ ਹੈ । ਸੂਤਰਾਂ ਮੁਤਾਬਕ ਪੁਲਿਸ ਨੇ ਇਸ ਕੋਲੋਂ ਇਕ ਮੋਬਾਈਲ ਜ਼ਬਤ ਕਰ ਤਿੰਨ ਦਿਨ ਦੇ ਰਿਮਾਂਡ ਤੇ ਲਿਆ ਹੈ ।
ਗੁਰਜੀਤ ਔਜਲਾ ਦੀ ਰੈਲੀ ਬਾਹਰ ਚਲੀ ਗੋਲੀ ; ਇੱਕ ਨੌਜਵਾਨ ਜ਼ਖਮੀ – ਜਾਂਚ ਜਾਰੀ
ਗੁਰਜੀਤ ਔਜਲਾ ਦੀ ਰੈਲੀ ਬਾਹਰ ਚਲੀ ਗੋਲੀ ; ਇੱਕ ਨੌਜਵਾਨ ਜ਼ਖਮੀ - ਜਾਂਚ ਜਾਰੀ ਅੰਮ੍ਰਿਤਸਰ, 18 ਮਈ (ਵਿਸ਼ਵ ਵਾਰਤਾ): ਅੰਮ੍ਰਿਤਸਰ...