
ਗੈਂਗਸਟਰ ਰਵੀ ਦਿਓਲ ਨੂੰ ਸੰਗਰੂਰ ਅਦਾਲਤ ਨੇ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਅਕਾਲੀ ਆਗੂ ਦੇ ਓ.ਐੱਸ.ਡੀ. ‘ਤੇ ਲਾਏ ਗੈਂਗਸਟਰ ਬਨਾਉਣ ਦੇ ਇਲਜ਼ਾਮ
ਸੰਗਰੂਰ ਪੁਲਸ ਕੋਲ ਸਰੈਂਡਰ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ।
ਰਵੀ ਨੇ ਹਨ ਨੇਤਾਵਾਂ ਤੇ ਕੁੜੀਆਂ ਸਪਲਾਈ ਕਰਨ ਦਾ ਵੀ ਦੋਸ਼ ਲਾਇਆ





















