<img class="alignnone size-medium wp-image-28417" src="http://wishavwarta.in/wp-content/uploads/2018/07/dilpreet-300x197.jpg" alt="" width="300" height="197" /> ਚੰਡੀਗੜ 13 ਜੁਲਾਈ - ਬੀਤੇ ਦਿਨੀਂ ਚੰਡੀਗੜ ਤੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਰਿਮਾਂਡ ਉਤੇ ਭੇਜ ਦਿੱਤਾ।