ਨਵੀਂ ਦਿੱਲੀ, 11 ਅਕਤੂਬਰ – ਭਾਰਤੀ ਕ੍ਰਿਕਟ ਟੀਮ ਦੇ ਉਘੇ ਗੇਂਦਬਾਜ਼ ਆਸ਼ਿਸ਼ ਨਹਿਰਾ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ| ਉਹ 1 ਨਵੰਬਰ ਨੂੰ ਨਿਊਜ਼ੀਲੈਂਡ ਖਿਲਾਫ ਆਖਰੀ ਮੈਚ ਖੇਡਣਗੇ| 38 ਸਾਲ ਦੇ ਆਸ਼ੀਸ਼ ਨਹਿਰਾ ਭਾਰਤ ਲਈ 21 ਜੂਨ 2001 ਨੂੰ ਪਹਿਲਾ ਵਨਡੇ ਮੈਚ ਖੇਡਿਆ ਸੀ| ਉਹ ਭਾਰਤ ਲਈ ਹੁਣ ਤੱਕ 120 ਵਨਡੇ ਅਤੇ 17 ਟੈਸਟ ਮੈਚ ਖੇਡ ਚੁੱਕੇ ਹਨ| ਜਦੋਂ ਕਿ ਉਨ੍ਹਾਂ ਨੇ 25 ਟੀ-20 ਮੈਚ ਵੀ ਖੇਡੇ ਹਨ|
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...