ਗੁਰਨਾਮ ਸਿੰਘ ਗਿੱਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7 ਅਪ੍ਰੈਲ ਨੂੰ ਪਿੰਡ ਸਹੌਰ ਵਿਖੇ
ਲੁਧਿਆਣਾ, 2ਅਪ੍ਰੈਲ(ਵਿਸ਼ਵ ਵਾਰਤਾ)-ਸੀਨੀਅਰ ਪੱਤਰਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸਤਿਬੀਰ ਸਿੰਘ ਸਿੱਧੂ(ਪੰਜਾਬੀ ਟ੍ਰਿਬਿਊਨ) ਦੇ ਜੀਜਾ ਗੁਰਨਾਮ ਸਿੰਘ ਗਿੱਲ,ਜਿੰਨ੍ਹਾਂ ਦਾ 29 ਮਾਰਚ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7ਅਪ੍ਰੈਲ ਦੁਪਹਿਰ 12ਵਜੇ ਤੋਂ ਇੱਕ ਵਜੇ ਦਰਮਿਆਨ ਪਿੰਡ ਸਹੌਰ(ਨੇੜੇ ਮਹਿਲ ਕਲਾਂ) ਬਰਨਾਲਾ ਵਿੱਚ ਹੋਵੇਗੀ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਗਿੱਲ ਨੇ ਦਿੱਤੀ।






















