<blockquote><strong><span style="color: #ff0000;">ਗੁਜਰਾਤ ਦੇ ਕੱਛ 'ਚ ਭੂਚਾਲ ਦੇ ਝਟਕੇ</span></strong></blockquote> <strong>ਚੰਡੀਗੜ੍ਹ,1ਫਰਵਰੀ(ਵਿਸ਼ਵ ਵਾਰਤਾ)ਵੀਰਵਾਰ ਸਵੇਰੇ 8.06 ਵਜੇ ਗੁਜਰਾਤ ਦੇ ਕੱਛ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।</strong>