<a href="https://wishavwarta.in/wp-content/uploads/2020/09/images-1-1.jpeg"><img class="alignnone size-medium wp-image-101187" src="https://wishavwarta.in/wp-content/uploads/2020/09/images-1-1-300x202.jpeg" alt="" width="300" height="202" /></a> ਚੰਡੀਗੜ੍ਹ 30 ਸਤੰਬਰ ( ਵਿਸ਼ਵ ਵਾਰਤਾ)-ਮਨੁੱਖਤਾ ਨੂੰ ਪਹਿਲੇ ਨੰਬਰ ਤੇ ਰੱਖਣ ਵਾਲੇ ਸਾਡੇ ਸਭ ਦੇ ਹਰਮਨ ਪਿਅਰੇ, ਦੀਨ ਦੁਖੀ ਦਾ ਦਰਦ ਸਮਝ ਕੇ ਬਹੁੜਨ ਵਾਲੇ ਖਾਲਸਾ ਏਡ ਦੇ ਮੁੱਖੀ ਭਾਈ ਰਵੀ ਸਿੰਘ ਕਰੋਨਾ ਮਹਾਂਮਾਰੀ ਦੇ ਸ਼ਿਕਾਰ ਹੋ ਗਏ ਹਨ। ਰਵੀ ਸਿੰਘ ਦੀ ਹਾਲਤ ਬੇਹੱਦ ਨਾਜ਼ੁਕ ਦਸੀ ਜਾ ਰਹੀ ਹੈ