
ਚੰਡੀਗੜ੍ਹ, 24 ਫਰਵਰੀ (ਵਿਸ਼ਵ ਵਾਰਤਾ) : ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 14 ਦੀ ਉਪ ਚੋਣ ਲਈ ਮਤਦਾਨ ਜਾਰੀ ਹੈ| ਅੱਜ ਸਵੇਰੇ ਬਾਰਿਸ਼ ਪੈਣ ਕਾਰਨ ਮਤਦਾਨ ਥੋੜ੍ਹੀ ਧੀਮੀ ਗਤੀ ਨਾਲ ਚਲਦਾ ਰਿਹਾ, ਉਸ ਤੋਂ ਮਗਰੋਂ ਦੁਪਹਿਰ ਸਮੇਂ ਵੋਟਿੰਗ ਦਾ ਸਿਲਸਿਲਾ ਤੇਜ਼ ਹੋ ਗਿਆ| ਦੁਪਹਿਰ 1 ਵਜੇ ਤੱਕ ਇੱਥੇ 35 ਫੀਸਦੀ ਤੋਂ ਵੱਧ ਮਤਦਾਨ ਹੋ ਚੁੱਕਾ ਸੀ|
ਦੱਸਣਯੋਗ ਹੈ ਕਿ ਇਹ ਸੀਟ ਕੌਂਸਲਰ ਬਿਮਲਾ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ|
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਸਨਮਾਨ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਸਨਮਾਨ...






















