ਖਰੜ੍ਹ ਹਲਕੇ ਤੋਂ ਅਨਮੋਲ ਗਗਨ ਮਾਨ ਦੀ ਵੱਡੀ ਜਿੱਤ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ।
- ਅਮਨ ਅਰੋੜਾ-ਸੁਨਾਮ
- ਪ੍ਰੋ.ਬਲਜਿੰਦਰ ਕੌਰ-ਤਲਵੰਡੀ ਸਾਬੋ
- ਸਰਬਜੀਤ ਕੌਰ ਮਾਣੂਕੇ- ਜਗਰਾਓਂ
- ਭਗਵੰਤ ਮਾਨ – ਧੂਰੀ
- ਗੁਰਿੰਦਰ ਗੈਰੀ –ਅਮਲੋਹ
- ਰਜਨੀਸ਼ ਦਹੀਆ- ਫਿਰੋਜ਼ਪੁਰ ਦਿਹਾਤੀ
- ਅਜੀਤਪਾਲ ਸਿੰਘ ਕੋਹਲੀ- ਪਟਿਆਲਾ
- ਰੁਪਿੰਦਰ ਸਿੰਘ-ਬੱਸੀ ਪਠਾਣਾਂ
- ਨੀਨਾ ਮਿੱਤਲ-ਰਾਜਪੁਰਾ
- ਅਮੋਲਕ ਸਿੰਘ –ਜੈਤੋ
- ਦਵਿੰਦਰਜੀਤ ਸਿੰਘ ਲਾਡੀ ਢੋਸੇ-ਧਰਮਕੋਟ
- ਅਨਮੋਲ ਗਗਨ ਮਾਨ-ਖਰੜ























