ਕੱਲ੍ਹ ਤੋਂ 18-59 ਸਾਲ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਚ ਫ੍ਰੀ ਲੱਗੇਗੀ ਬੂਸਟਰ ਡੋਜ਼
ਚੰਡੀਗੜ੍ਹ, 14ਜੁਲਾਈ (ਵਿਸ਼ਵ ਵਾਰਤਾ)- ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੱਲ੍ਹ ਯਾਨਿ ਕਿ 15 ਜੁਲਾਈ ਤੋਂ ਸਰਕਾਰੀ ਕੇਂਦਰਾਂ ‘ਤੇ 18-59 ਸਾਲ ਦੇ ਉਮਰ ਵਾਲਿਆਂ ਨੂੰ ਫ੍ਰੀ ਬੂਸਟਰ ਡੋਜ਼ ਲਗਾਈ ਜਾਵੇਗੀ।