‘ਪੰਜਾਬ ਲੋਕ ਕਾਂਗਰਸ’ ਪਾਰਟੀ ਦੀ ਰਜਿਸਟਰੇਸ਼ਨ ਲਈ ਕੋਈ ਅਰਜ਼ੀ ਦਾਖਲ ਨਾ ਹੋਣ ਦੀਆਂ ਖਬਰਾਂ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੰਡਨ
ਕੈਪਟਨ ਦੇ ਮੀਡੀਆ ਸਲਾਹਕਾਰ ਨੇ ਜਾਰੀ ਕੀਤੀ ਪਾਰਟੀ ਦੀ ਮਾਨਤਾ ਪ੍ਰਾਪਤ ਕਰਨ ਲਈ ਚੋਣ ਕਮੀਸ਼ਨ ਨੂੰ ਲਿਖੀ ਅਰਜ਼ੀ ਦੀ ਕਾਪੀ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁੱਝ ਚੈਨਲਾਂ ਵੱਲੋਂ ਦਿਖਾਈਆਂ ਜਾ ਰਹੀਆਂ ਖਬਰਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ। ਦੱਸ ਦਈਏ ਕਿ ਮੀਡੀਆ ਵਿੱਚ ਇਹ ਖਬਰਾਂ ਆ ਰਹੀਆਂ ਸਨ ਕਿ ਕੈਪਟਨ ਵੱਲੋਂ ਕੋਈ ਪਾਰਟੀ ਨਹੀਂ ਬਣਾਈ ਜਾ ਰਹੀ,ਅਤੇ ਨਾ ਹੀ ਕੋਈ ਅਰਜ਼ੀ ਚੋਣ ਕਮੀਸ਼ਨ ਨੂੰ ਦਿੱਤੀ ਗਈ ਹੈ।
Completely false. Here’s the official acknowledgment from @ECISVEEP of the application dated October 31, 2021. Instead of relying on so-called sources, @CNNnews18 should have checked with @capt_amarinder or his team for the facts @maryashakil https://t.co/Qlvq00KhOF pic.twitter.com/6WgAMYxf76
— Raveen Thukral (@Raveen64) November 15, 2021





















