ਜਲਾਲਾਬਾਦ, 16 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਅਕਾਲੀਆਂ ਦੇ ਗੜ੍ਹ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਗਿਆ।
Touched by the humongous response from the people as I arrive in Jalalabad to campaign for @INCPunjab candidate Raminder Singh Awla. @officeofssbadal ruined everything in Jalalabad while filling his own pockets & the people have now got a golden chance to vote without any fear. pic.twitter.com/i4HrYnv0CI
— Capt.Amarinder Singh (@capt_amarinder) October 16, 2019