
ਚੰਡੀਗੜ੍ਹ 19 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਬੀ.ਐੱਸ.ਐੱਫ ਪੋਸਟ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।
Inspected the construction work of the #KartarpurCorridor in Dera Baba Nanak. Met with the officials concerned who have assured me that the ongoing work will be completed by 30th October and the corridor will be open in time for the 550th Prakash Purab of Guru Nanak Dev Ji. pic.twitter.com/lSrm8DMOUH
— Capt.Amarinder Singh (@capt_amarinder) September 19, 2019





















