ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਵਾਪਸ ਪਰਤੇ
ਥੋੜ੍ਹੀ ਦੇਰ ਵਿੱਚ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ

ਚੰਡੀਗੜ੍ਹ, 30ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਮੰਗਲਵਾਰ ਨੂੰ ਆਪਣੇ ਦਿੱਲੀ ਦੌਰੇ ਤੇ ਗਏ ਸਨ, ਉਹ ਵਾਪਸ ਚੰਡੀਗੜ੍ਹ ਪਹੁੰਚ ਗਏ ਹਨ।ਜਾਣਕਾਰੀ ਹੈ ਕਿ ਥੋੜ੍ਹੀ ਦੇਰ ਵਿੱਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ।
ਦੱਸ ਦੱਈਏ ਕਿ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦਿੱਲੀ ਦੌਰੇ ਤੇ ਗਏ ਸਨ,
ਇਸ ਦੌਰਾਨ ਕੈਪਟਨ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੀ ਉਹਨਾਂ ਦੇ ਨਾਲ ਸਨ, ਜੋ ਕਿ ਇਸ ਵੇਲੇ ਵੀ ਉਹਨਾਂ ਦੇ ਨਾਲ ਚੰਡੀਗੜ੍ਹ ਏਅਰਪੋਰਟ ਤੇ ਮੌਜੂਦ ਹਨ






















