ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਸੂਬੇ ਦੇ ਉਲੰਪਿਕ ਤਗਮਾ ਜੇਤੂ ਅਤੇ ਨੀਰਜ ਚੋਪੜਾ ਲਈ ਰਾਤ ਦੇ ਖਾਣੇ ਦੀ ਦਾਵਤ ਦੀ ਤਿਆਰੀ
ਦੇਖੋ, ਤਸਵੀਰਾ ਦੀ ਜੁਬਾਨੀ

ਚੰਡੀਗੜ੍ਹ, 8ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਓਲੰਪਿਕ ਤਗਮਾ ਜੇਤੂ ਅਤੇ ਨੀਰਜ ਚੋਪੜਾ ਲਈ ਰਾਤ ਦੇ ਖਾਣੇ ਦੀ ਦਾਵਤ ਦੀ ਤਿਆਰੀ ਕਰ ਰਹੇ ਹਨ। ਮਦਦ ਦਾ ਹੱਥ ਦਿੰਦੇ ਹੋਏ ਉਹਨਾਂ ਦੇ ਭਰਾ ਮਲਵਿੰਦਰ ਸਿੰਘ।






















