<img class="alignnone size-medium wp-image-3912" src="http://wishavwarta.in/wp-content/uploads/2017/09/capt-amrinder-pic-2-250x300.jpg" alt="" width="250" height="300" /> ਨਵੀਂ ਦਿੱਲੀ 21 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਪਹੁੰਚੇ। ਉਹ ਭਲਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ ਗਏ ਹਨ।