<blockquote><strong><span style="color: #800000;">ਕੇਂਦਰ ਦੀ ਮੋਦੀ ਸਰਕਾਰ ਦੀ ਕੈਬਨਿਟ ਬੈਠਕ ਅੱਜ </span></strong></blockquote> <img class="alignnone size-full wp-image-145097" src="https://punjabi.wishavwarta.in/wp-content/uploads/2021/06/modi-1.jpg" alt="" width="259" height="194" /> <strong>ਚੰਡੀਗੜ੍ਹ,30ਜੂਨ (ਵਿਸ਼ਵ ਵਾਰਤਾ) ਕੇਂਦਰ ਵਿਚ ਮੋਦੀ ਸਰਕਾਰ ਦੀ ਕੈਬਨਿਟ ਦੀ ਅਹਿਮ ਬੈਠਕ ਅੱਜ ਹੋਵੇਗੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸਦੀ ਪ੍ਰਧਾਨਗੀ ਕਰਨਗੇ।</strong>