ਕੇਂਦਰ ਅਤੇ ਕਿਸਾਨਾਂ ਵਿਚਕਾਰ ਵਿਗਿਆਨ ਭਵਨ ਦਿੱਲੀ ਵਿੱਚ ਮੀਟਿੰਗ ਜਾਰੀ

ਪਹਿਲੇ ਗੇੜ ਦੀ ਮੀਟਿੰਗ ਖਤਮ- ਡੈਡਲਾੱਕ ਜਾਰੀ
ਕਿਸਾਨ ਪਿਛੇ ਹਟਣ ਨੂੰ ਤਿਆਰ ਨਹੀਂ ਸਰਕਾਰ ਦੇਣ ਨੂੰ ਕੁਝ ਤਿਆਰ ਨਹੀਂ
ਮੰਗਾਂ ਮੰਨੇ ਸਰਕਾਰ ਤਾਂ ਹੀ ਘਰਾਂ ਨੂੰ ਜਾਵਾਂਗੇ ਵਾਪਸ-ਕਿਸਾਨ ਆਗੂ
ਦੂਜੇ ਦੌਰ ਦੀ ਛੇਤੀ ਹੀ ਸ਼ੁਰੂ ਹੋਵੇਗੀ ਮੀਟਿੰਗ
ਗ੍ਰਹਿ ਮੰਤਰੀ ਦੇ ਹਿੱਸਾ ਲੈਣ ਦੀ ਸੰਭਾਵਨਾ






















