<blockquote><strong><span style="color: #ff0000;">ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ</span></strong></blockquote> <strong><img class="alignnone size-full wp-image-147693" src="https://punjabi.wishavwarta.in/wp-content/uploads/2021/07/modikebi.jpg" alt="" width="640" height="480" /></strong> <strong>ਨਵੀਂ ਦਿੱਲੀ, 14ਜੁਲਾਈ(ਵਿਸ਼ਵ ਵਾਰਤਾ)-ਕੇਂਦਰੀ ਮੰਤਰੀ ਮੰਡਲ ਅੱਜ ਮੀਟਿੰਗ ਕਰੇਗਾ। ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਇਸ ਬੈਠਕ ਵਿਚ ਸਦਨ ਵਿਚ ਸਰਕਾਰ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।</strong>