<h2>ਕੇਂਦਰੀ ਮੰਤਰੀ ਦੀ ਕਾਰੋਨਾ ਨੇ ਲਈ ਜਾਨ</h2> <a href="https://wishavwarta.in/wp-content/uploads/2020/09/Screenshot_20200923-220817.jpg"><img class="alignnone size-medium wp-image-99816" src="https://wishavwarta.in/wp-content/uploads/2020/09/Screenshot_20200923-220817-300x228.jpg" alt="" width="300" height="228" /></a> ਨਵੀਂ ਦਿੱਲੀ 23 ਸਤੰਬਰ ( ਵਿਸ਼ਵ ਵਾਰਤਾ) ਦੁਖਦ ਖ਼ਬਰ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਜੋ ਕਿ ਕਈ ਦਿਨਾਂ ਤੋਂ ਮਹਾਂਮਾਰੀ ਕਰੋਨਾ ਦੀ ਲਪੇਟ ਵਿੱਚ ਆਏ ਸਨ, ਦਾ ਅੱਜ ਦੇਹਾਂਤ ਹੋ ਗਿਆ।