<blockquote><span style="color: #ff0000;"><strong>ਕੁਸ਼ਲਦੀਪ ਸਿੰਘ ਢਿੱਲੋਂ ਪੰਜਾਬ ਮਾਰਕਫੈਡ ਦੇ ਨਵੇਂ ਚੇਅਰਮੈਨ ਨਿਯੁਕਤ</strong></span></blockquote> <img class="alignnone wp-image-167314 size-full" src="https://punjabi.wishavwarta.in/wp-content/uploads/2021/10/b9944205-e609-471e-8a5a-c3e38211ee3a.jpg" alt="" width="500" height="468" /> <strong>ਚੰਡੀਗੜ੍ਹ, 24 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਪੰਜਾਬ ਮਾਰਕਫੈਡ ਦਾ ਚੇਅਰਮੈਨ ਅਤੇ ਡਾਇਰੈਕਟਰ ਲਗਾਇਆ ਹੈ। </strong>