
ਹੁਸ਼ਿਆਰਪੁਰ 15 ਜੁਲਾਈ (ਵਿਸ਼ਵ ਵਾਰਤਾ)-ਐਂਟੀ ਕੁਰੱਪਸ਼ਨ ਐਂਟੀ ਕਰਾਈਮ ਸਟਾਫ਼ ਦੀ ਟੀਮ ਨੂੰ ਬੀਤੇ ਦਿਨ ਉਸ ਸਮੇ ਇੱਕ ਵੱਡਾ ਹੁੰਗਾਰਾ ਮਿਲਿਆ ਜਦੋ ਮੁੱਖ ਮਹਿਮਾਨ ਚੀਫ ਸਾਹਿਬ ਜੇ.ਪੀ.ਸਰਹੱਦੀ ਰਾਸ਼ਟਰੀ ਪ੍ਧਾਨ ਅਤੇ ਨੈਸ਼ਨਲ ਸੀਨੀਅਰ ਵਾਈਸ ਪ੍ਧਾਨ ਸ਼੍ਰੀ ਮਤੀ ਮੰਜੂ ਅਰੋਡ਼ਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਨਵੀਆ ਨਿਯੁਕਤੀਆ ਕੀਤੀਆ ਗਈਆ ਜਿਸ ਵਿਚ ਪ੍ਰੇਮ ਚੰਦ ਸੈਣੀ ਨੂੰ ਨੈਸ਼ਨਲ ਵਾਈਸ ਪ੍ਧਾਨ,ਪ੍ਮੀਤ ਸਿੰਘ ਨੂੰ ਨੈਸ਼ਨਲ ਸੈਕਟਰੀ ਅਤੇ ਸ਼੍ਰੀ ਮਤੀ ਅਨੁਰਾਧਾ ਨੂੰ ਜਲੰਧਰ ਪ੍ਧਾਨ ਵਜੋ ਨਿਯੁਕਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਮੌਜੂਦਾ ਰਾਸ਼ਟਰੀ ਪ੍ਧਾਨ ਜੇ.ਪੀ.ਸਰਹੱਦੀ ਨੇ ਕਿਹਾ ਕਿ ਸਾਰਿਆਂ ਨੂੰ ਭਿ੍ਸ਼ਟਾਚਾਰ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਭਿ੍ਸ਼ਟਾਚਾਰ ਕਰਨ ਵਾਲੇ ਲੋਕਾ ਦੀ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਅਤੇ ਨਵੀ ਨਿਯੁਕਤ ਹੋਈ ਟੀਮ ਨੇ ਸ਼੍ਰੀ ਮਤੀ ਮੰਜੂ ਅਰੋੜਾ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਅਸੀ ਆਪਣੀ ਟੀਮ ਦੇ ਲਈ ਪੂਰੀ ਜਿੰਮੇਵਾਰੀ,ਇਮਾਨਦਾਰੀ,ਤੇ ਪੂਰੀ ਲਗਨ ਦੇ ਨਾਲ ਕੰਮ ਕਰਾਗੇਂ। ਇਸ ਮੌਕੇ ਤੇ ਸ਼ਿਵ ਦਰਸ਼ਨ ਢੀਂਗਰਾ ਨੈਸ਼ਨਲ ਵਾਈਸ ਪ੍ਧਾਨ,ਬੰਟੀ ਵਰਮਾ ਨੈਸ਼ਨਲ ਸੈਕਟਰੀ,ਮਨਦੀਪ ਗਿੱਲ ਜਿਲ੍ਹਾ ਪ੍ਧਾਨ ਹੁਸ਼ਿਆਰਪੁਰ,ਸੁਮਨ ਚੌਧਰੀ ਜਿਲ੍ਹਾ ਪ੍ਧਾਨ ਜਲੰਧਰ,ਸੁਸ਼ੀਲ ਕੁਮਾਰ,ਰਾਹੁਲ,ਸੁਨੀਲ ਆਦਿ ਮੌਜੂਦ ਸਨ।
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...






















